ਗੁਰਮੁਖੀ ਟਾਈਪਿੰਗ ਪੈਡ


ਸਾਡੇ ਦਫ਼ਤਰਾਂ ਵਿਚ ਪਰੰਪਕ ਫੌਂਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਨਾਂ ਚਿਰ ਤਾਂ ਅਸੀਂ ਪ੍ਰਿੰਟ ਰੂਪ ਵਿਚ ਦਸਤਾਵੇਜ਼ਾਂ ਦਾ ਅਦਾਨ ਪ੍ਰਦਾਨ ਕਰਦੇ ਹਾਂ ਉਨਾਂ ਤੱਕ ਤਾ ਕਿਸੇ ਹੱਦ ਤੱਕ ਸਾਡਾ ਕੰਮ ਚਲ ਜਾਵੇਗਾ ਪਰ ਜਦੋਂ ਅਸੀਂ ਦਸਤਾਵੇਜਾਂ ਅਦਾਨ ਪ੍ਰਦਾਨ ਇੰਟਰਨੈੱਟ ਰਾਹੀਂ ਕਰਾਂਗੇ ਤਾਂ ਫਿਰ ਯੂਨੀਕੋਡ ਤੋਂ ਬਿਨ੍ਹਾਂ ਕੰਮ ਚਲਣਾ ਅਸੰਭਵ ਹੋਵੇਗਾ। ਜਿਸ ਲਈ ਸਾਨੂੰ ਤਿਆਰ ਰਹਿਣਾ ਜਰੂਰੀ ਹੈ।

ਅੰਗਰੇਜ਼ੀ ਵਿੱਚ ਟਾਈਪ ਕਰਨ ਲਈ ਸਾਡੇ ਕੋਲ ਕਵਾਰਟੀ ਕੀ–ਬੋਰਡ ਹੈ ਜਿਸ ਤੇ ਅੰਗਰੇਜ਼ੀ ਦੇ ਅੱਖਰ ਪਿੰਟ ਹੁੰਦੇ ਹਨ ਅਤੇ ਅਸੀਂ ਬੜੇ ਹੀ ਅਰਾਮ ਨਾਲ ਅੰਗਰੇਜ਼ੀ ਦੀ ਟਾਈਪਿੰਗ ਕਰ ਸਕਦੇ ਹਾਂ ਪਰ ਪੰਜਾਬੀ ਲਈ ਬਹੁਤ ਸਾਰੀਆਂ ਸਮੱਸਿਆਵਾਂ ਹਨ। ਜੇਕਰ ਗੁਰਮੁਖੀ ਲਿਪੀ ਦੀ ਟਾਈਪਿੰਗ ਤੋਂ ਅਨਜਾਣ ਵਿਅਕਤੀ ਨੂੰ ਕੰਪਿਊਟਰ ਤੇ ਥੋੜ੍ਹਾ ਜਿਹਾ ਵੀ ਗੁਰਮੁਖੀ ਵਿੱਚ ਕੰਮ ਕਰਨਾ ਪੈ ਜਾਵੇ ਤਾਂ ਉਸ ਲਈ ਬਹੁਤ ਵੱਡੀ ਸਮੱਸਿਆ ਹੈ। ਆਨਲਾਈਨ ਟਾਈਪਿੰਗ ਪੈਡ ਦੀ ਮੱਦਦ ਨਾਲ ਕੋਈ ਵੀ ਅਨਜਾਣ ਵਿਅਕਤੀ ਯੂਨੀਕੋਡ ਦੀ ਟਾਈਪਿੰਗ ਰੋਮਨ, ਰੰਗਮਿੰਟਨ, ਫੌਨੈਟਿਕ ਆਦਿ ਵਿਧੀਆਂ ਨਾਲ ਕਰ ਸਕਦਾ ਹੈ। ਉਮੀਦ ਹੈ ਕਿ ਇਹ ਟਾਈਪਿੰਗ ਟੂਲ ਵਰਤੋਂਕਾਰਾਂ ਲਈ ਲਾਹੇਵੰਦ ਸਾਬਤ ਹੋਵੇਗਾ।

About the Website

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ


Read More...

Total Hits 6547566

Download

Feedback Form