Blog

Ask question

Send Qusetion
488 - Good: dear sir main satluj ch type krdi ki eh is conveerter nal chankya vich translation ho skdi hai G eh site Bhut kamal hai G
ਸਵਾਲ ਕਰਤਾ: jaspreetkaur, india, ਮਿਤੀ: 2014-5-1

Send Ans
487 - Good: dear sir main satluj ch type krdi ki eh is conveerter nal chankya vich translation ho skdi hai G eh site Bhut kamal hai G
ਸਵਾਲ ਕਰਤਾ: jaspreetkaur, india, ਮਿਤੀ: 2014-5-1

Send Ans
483 - anmol for satluj: m not abl to dwnload ..can u expln.... why..
ਸਵਾਲ ਕਰਤਾ: Preeti shelly , India , ਮਿਤੀ: 2014-4-28

Send Ans
482 - thnx ji aap da: thanx ji bohat bohat
ਸਵਾਲ ਕਰਤਾ: jasbir singh, india, ਮਿਤੀ: 2014-4-26

Send Ans
481 - Query: ਸਤਿਕਾਰਯੋਗ ਡਾ. ਸਾਹਿਬ, ਸਤਿ ਸ਼੍ਰੀ ਅਕਾਲ, ਆਪ ਜੀ ਅਤੇ ਆਪ ਜੀ ਦੀ ਟੀਮ ਵਲੋਂ ਤਿਆਰ ਕੀਤੀ ਪੰਜਾਬੀ ਫੌਂਟ ਕਨਵਰਟਰ ਵੈਬਸਾਇਟ ਲਈ ਆਪ ਜੀ ਸਾਰੇ ਵਧਾਈ ਦੇ ਪਾਤਰ ਹੋ।ਪਰ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੁੱਝ ਹੋਰ ਚੀਜਾਂ ਜੋੜੀਆਂ ਜਾ ਸਕਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ- 1) ਸ਼ਬਦਜੋੜ ਚੈਕਿੰਗ 2) ਸਿੱਧੀ ਫਾਈਲ ਡਾਊਨਲੋਡ (ਵਰਡ ਫਾਰਮੈਟ ਵਿੱਚ) 3) ਜਿਵੇਂ `ਅੱਖਰ` ਵਿੱਚ ਫਾਰਮੈਟਿੰਗ ਨਹੀਂ ਬਦਲਦੀ ਉਂਝ ਹੀ ਇਸ ਵਿੱਚ ਵੀ ਨਹੀਂ ਬਦਲਣੀ ਚਾਹੀਦੀ। ਇਸ ਤੋਂ ਬਾਅਦ ਆਪ ਜੀ ਵੱਲੋਂ ਉਪਲਭਧ ਕਰਵਾਏ ਵੱਖ ਵੱਖ ਕੀਅ ਬੋਰਡ ਵੀ ਡਾਊਨਲੋਡ ਨਹੀਂ ਹੋ ਰਹੇ ਜਿਹਨਾਂ ਨੂੰ ਠੀਕ ਕਰਨ ਦੀ ਲੋੜ ਹੈ। ਉਮੀਦ ਹੈ ਕਿ ਇਸ ਪੋਸਟ ਨੂੰ ਆਪਜੀ ਮੇਰੀ ਬੇਨਤੀ ਸਮਝਦੇ ਹੋਏ ਸਵੀਕਾਰ ਕਰੋਗੇ। ਧੰਨਵਾਦ ਸਹਿਤ ਦਵਿੰਦਰ ਪਾਠਕ 9501101818
ਸਵਾਲ ਕਰਤਾ: Devinder Pathak, india, ਮਿਤੀ: 2014-4-20

Send Ans
480 - Amritlipi-2 font: ਵੀਰ ਜੀ ਤੁਹਾਡੇ ਵਲੋਂ ਇਜ਼ਾਤ ਕੀਤਾ ਗਿਆ ਕਨਵਰਟਰ ਬਹੁਤ ਹੀ ਵਧੀਆ ਹੈ, ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਪਰ ਵੀਰ ਜੀ ਜੇਕਰ ਤੁਸੀ ਅੰਮਿ੍ਰਤਲਿਪੀ-2 ਵੀ ਇਸ ਵਿੱਚ ਸ਼ਾਮਲ ਕਰ ਲਵੋ ਤਾਂ ਤੁਹਾਡੀ ਮਿਹਰਬਾਨੀ ਹੋਵੇਗੀ। ਆਪ ਜੀ ਦਾ ਵਿਸ਼ਵਾਸ ਪਾਤਰ ਗੁਰਦੇਵ ਸਿੰਘ, ਬਠਿੰਡਾ। 9041409796 email: [email protected]
ਸਵਾਲ ਕਰਤਾ: Gurdev Singh, India, ਮਿਤੀ: 2014-4-16

Send Ans

About the Website

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ


Read More...

Total Hits 6392609

Download

Feedback Form