ਅੰਗਰੇਜ਼ੀ-ਪੰਜਾਬੀ ਕੋਸ਼ ਨੂੰ ਵਰਤਣਾ ਬਹੁਤ ਹੀ ਅਸਾਨ ਹੈ ਸਾਹਮਣੇ ਦਿੱਤੇ ਲਿੰਕ ਤੋਂ Eng-Pbi Kosh.apk ਫਾਈਲ ਡਾਊਨਲੋਡ ਕਰਕੇ ਤੁਸੀਂ ਆਪਣੇ ਮੋਬਾਇਲ ਤੇ ਅੰਗਰੇਜ਼ੀ ਸ਼ਬਦਾਂ ਦੇ ਅਰਥ ਵੇਖ ਸਕਦੇ ਹੋ। ਇੱਥੇ ਡਾਊਨਲੋਡ ਲਈ ਦੋ ਫਾਈਲਾਂ Eng-PbiKosh2.3.6 ਅਤੇ Eng-PbiKosh4.0.4 ਦਿੱਤੀਆਂ ਗਈਆਂ ਹਨ ਐਂਡਰੋਇਡ ਪੁਰਾਣੇ ਵਰਜ਼ਨ ਲਈ ਤੁਸੀਂ Eng-PbiKosh2.3.6 ਅਤੇ ਐਂਡਰੋਇਡ ਨਵੇਂ ਵਰਜ਼ਨ ਲਈ Eng-Pbi Kosh4.0.4 ਫਾਈਲ ਡਾਊਨਲੋਡ ਕਰੋ। ਜੇਕਰ ਕੋਈ ਸਮੱਸਿਆ ਆਵੇ ਤਾਂ ਬਲਾਗ ਤੇ ਲਿਖ ਸਕਦੇ ਹੋਂ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ
Total Hits 6307032