ਪੰਜਾਬੀ–ਅੰਗਰੇਜ਼ੀ ਕੋਸ਼

ਪੰਜਾਬੀ–ਅੰਗਰੇਜ਼ੀ ਕੋਸ਼ ਨੂੰ ਵਰਤਣਾ ਬਹੁਤ ਹੀ ਅਸਾਨ ਹੈ ਸਾਹਮਣੇ ਦਿੱਤੇ ਲਿੰਕ ਤੋਂ Pbi-Eng Kosh.apk ਫਾਈਲ ਡਾਊਨਲੋਡ ਕਰਕੇ ਤੁਸੀਂ ਆਪਣੇ ਮੋਬਾਇਲ ਤੇ ਪੰਜਾਬੀ ਸ਼ਬਦਾਂ ਦੇ ਅੰਗਰੇਜ਼ੀ ਵਿੱਚ ਅਰਥ ਵੇਖ ਸਕਦੇ ਹੋ। ਇੱਥੇ ਡਾਊਨਲੋਡ ਲਈ ਦੋ ਫਾਈਲਾਂ Pbi-Eng Kosh2.3.6 ਅਤੇ Pbi-Eng Kosh 4.0.4 ਦਿੱਤੀਆਂ ਗਈਆਂ ਹਨ ਐਂਡਰੋਇਡ ਪੁਰਾਣੇ ਵਰਜ਼ਨ ਲਈ ਤੁਸੀਂ Pbi-Eng Kosh 2.3.6 ਅਤੇ ਐਂਡਰੋਇਡ ਨਵੇਂ ਵਰਜ਼ਨ ਲਈ Pbi-Eng Kosh 4.0.4 ਫਾਈਲ ਡਾਊਨਲੋਡ ਕਰੋ। ਜੇਕਰ ਕੋਈ ਸਮੱਸਿਆ ਆਵੇ ਤਾਂ ਬਲਾਗ ਤੇ ਲਿਖ ਸਕਦੇ ਹੋਂ।

About the Website

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ


Read More...

Total Hits 6307037

Download

Feedback Form