Blog

Ask question

Send Qusetion
64 - Gurmukhy lys based keyborad: Gurpreet Singh, USA ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਯੂ.ਐਸ.ਏ. ਜੀ, ਕੰਮ ਤਾਂ ਹੋ ਗਿਆ ਅਸੀਸ ਵਾਲਾ। ਪਰ ਸਿਆਰੀ ਬਿਆਰੀ ਦੀ ਦਿੱਕਤ ਆ ਰਹੀ ਹੈ । ਕਿਉਕ ਅਸੀਸ ਬੇਸਡ ਕੀ-ਬੋਰਡ ਵਿਚ ਲਗਾ –ਮਾਤਰਾ ਬਾਅਦ ਵਿਚ ਲਗਾਉਣੀ ਪੈਦੀ ਹੈ । ਜੇਕਰ ਕੋਈ ਗੁਰਮੁੱਖੀ ਐਲ ਵਾਈ ਐਸ ਬੇਸਡ ਕੀ-ਬੋਰਡ ਹੋਵੇ ਤਾ ਦੱਸਣਾ । ਆਪ ਜੀ ਦੀ ਬੜੀ ਮੇਹਰਬਾਨੀ ਹੋਵੇਗੀ ਜੀ । ਇਸ ਸਾਇਟ ਨੂੰ ਬਣਾਉਣ ਵਾਲੀ ਟੀਮ ਨੂੰ ਬਣਾਊਣ ਵਾਲੀ ਟੀਮ ਦੀ ਬਹੁਤ ਮੇਹਰਬਾਨੀ ਅਤੇ ਿੲਸ ਦੀ ਕਾਮਯਾਬੀ ਲਈ ਵਧਾਈ ਦਿੰਦਾ ਹਾਂ ਜੀ। from rupinder.9814@gamil.com
ਸਵਾਲ ਕਰਤਾ: Rupinder, India, ਮਿਤੀ: 2013-2-5

Send Ans
63 - Gurmukhi Lys: ਸਤਿਕਾਰ ਯੋਗ ਸਾਥੀੳ, ਜੇਕਰ gurmukhilys based keyborad ਕਿਸੇ ਸੱਜਣ ਕੋਲ ਜਾਂ ਡਾ ਰਾਜਵਿੰਦਰ ਜੀ ਕੋਲ ਤਾਂ ਕਿ੍ਪਾ ਕਰਕੇ ਮੈਨੂੰ ਦੱਸਣ ਦੀ ਖੇਚਰ ਕਰਨੀ ਕਿ ਕਿੱਥੋ ਡਾਊਨਲੋਡ ਕੀਤਾ ਜਾ ਸਕਦਾ ਹੈ ਜੀ ।
ਸਵਾਲ ਕਰਤਾ: Rupinder, India, ਮਿਤੀ: 2013-2-5

Send Ans
62 - Gurmukhi Lys: ਧੰਨਵਾਦ ਜੀ, ਮੈ ਰਮਿੰਗਟਨ ਬਟਨ ਫੱਟੀ ਿੳਤਾਰ ਲਈ ਹੈ, ਹੁਣ ਮੈ ਫੇਸ ਬੁੱਕ ਤੇ ਪੰਜਾਬੀ ਚ ਕੰਮ ਕਰਨ ਲੱਗ ਪਿਆ ਹਾਂ । ਪਰ 1 ਦਿੱਕਤ ਅਜੇ ਵੀ ਹੈ ਲਗਾਂ ਮਾਤਰਾਂ ਜੋ ਬਾਅਦ ਚ ਟਾਈਪ ਕਰਨੀ ਪੈਦੀ ਹੈ । ਗੁਰਮੁਖੀ ਐਲ ਵਾਈ ਐਸ ਵਿਚ ਪਿਛਲੇ 15 ਸਾਲ ਤੋ ਟਾਇਪ ਕਰਨ ਦਾ ਤਜੁਰਬਾ ਹੈ । ਉਸ ਚ ਲਗਾ ਮਾਤਰਾਂ ਦਾ ਹੋਰ ਹਿਸਾਬ ਹੈ । ਬਹੁਤ ਮੇਹਰਬਾਨੀ ਜਨਾਬ ਬਹੁਤ ਵਧੀਆਂ ਉਪਰਾਲਾ ਹੈ ਆਪ ਜੀ ਦਾ ਜੇਕਰ ਹੋ ਸਕੇ ਤਾਂ ਡਾ. ਸਾਿਹਬ ਦਾ ਨੰਬਰ ਵੀ ਦੇ ਦੇਣਾ ਜੀ
ਸਵਾਲ ਕਰਤਾ: Rupinder, India, ਮਿਤੀ: 2013-2-5

Send Ans
61 - Asees Font use in FB?: Hello Dear All, Me last 15 years to punjabi typing kar reha ha meri asees and gurmukhilys020 wide ch speed changi ha. Aj kal de new font mere vaso bahar ne (Ravvi) me purane typewriter te jidda batan hunde ne us tara di typing karn janda ha. ke me asees or gurmukhylys020 nu facebook ch use kar sakda ha? Je kise nu pata hove ta pls manu dasan di kirpa karo. bari merarbani hovegi ap sab di ji. with regards RUpinder singh rupinder.9814@gmail.com
ਸਵਾਲ ਕਰਤਾ: Rupinder, India, ਮਿਤੀ: 2013-2-4

Send Ans
60 - Asees Font: Dear All frineds. Kindly manu daso ke me asees font facebook vich use kar sakda ha. je kar sakda ha ta kive pls tell me rupinder.9814@gmail.com
ਸਵਾਲ ਕਰਤਾ: Rupinder, India, ਮਿਤੀ: 2013-2-4

Send Ans
59 - Great Work: Thanks a lot for the great work and site. Truly appreciated.
ਸਵਾਲ ਕਰਤਾ: Varun, India, ਮਿਤੀ: 2013-2-1

Send Ans

About the Website

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ


Read More...

Total Hits 6356188

Download

Feedback Form