Blog

Ask question

Send Qusetion
10 - ਵਾਰ-ਵਾਰ ਲਾਗਆਨ ਕਰਨ ਦੀ ਖਾਮੀ: ਇਕ ਵਾਰ ਲਾਗਆਨ ਕੀਤਾ ਕਨਵਰਟਰ ਜੇ ਕੁਝ ਸਮੇਂ ਲਈ ਵਰਤੋਂ ਵਿਚ ਨਾ ਲਿਆਦਾ ਜਾਵੇ ਤਾਂ ਇਹ ਫੌਟ ਬਦਲਣ ਤੋਂ ਮੁੱਕਰ ਜਾਂਦਾ ਹੈ । ਇਸ ਨੂੰ ਫਿਰ ਨਵੇ ਸਿਰਿਉਂ ਲਾਗ ਆਨ ਕਰਨਾ ਪੈਂਦਾ ਹੈ । ਚਾਹੀਦਾ ਇਹ ਹੈ ਕਿ ਜਿਨਾਂ ਚਿਰ ਵਰਤੋਂਕਾਰ ਖੁਦ ਲਾਗਆਊਟ ਨਾ ਕਰੇ ਊਨਾ ਸਮਾ ਇਸ ਨੂੰ ਗਤੀਸੀਲ ਰਹਿਣਾ ਚਾਹੀਦਾ ਹੈ ਇਸ ਪਾਸੇ ਵੱਲ ਵੀ ਧਿਆਨ ਦਿੱਤਾ ਜਾਵੇ ਜੀ ।
ਸਵਾਲ ਕਰਤਾ: Gursewak Singh Dhaula, india, ਮਿਤੀ: 2012-10-27

Send Ans
9 - Thanks: ਮੇਰੀ ਟਾਇਪਿੰਗ ਦੀ ਸਪੀਡ ਸਤਲੁਜ ਫੋਂਟ ’ਤੇ ਹੈ ਪਰ ਮੈਨੂੰ ਕੰਮਕਾਜ ਲਈ ਦਫਤਰ ਵਿਚ ਅਕਸਰ ਹੀ ਅਨਮੋਲ ਲਿਪੀ ਫੋਂਟ ਵਿਚ ਕਨਵਰਟ ਕਰਨ ਦੀ ਜਰੂਰਤ ਪੈਂਦੀ। ਪਰ ਇਸ ਕਨਵਰਟਰ ਨੇ ਮੇਰੀ ਸਾਰੀ ਟੈਨਸ਼ਨ ਹੀ ਖਤਮ ਕਰ ਦਿਤੀ। ਸਚਮੁੱਚ ਇਸ ਕਨਵਰਟਰ ਨੇ ਮੈਨੂੰ ਅਤੇ ਮੇਰੀ ਨੋਕਰੀ ਨੂੰ ਨਵੀਂ ਜਾਨ ਦਿਤੀ।
ਸਵਾਲ ਕਰਤਾ: Navdeep Kumar, India, ਮਿਤੀ: 2012-10-26

Send Ans
8 - Good Site: ਕੰਪਿਉਟਰ ਵਿੱਚ ਪੰਜਾਬੀ 'ਚ ਕੰਮ ਕਰਕੇ ਬਹੁਤ ਵਧੀਆ ਲੱਗਦਾ ਹੈ
ਸਵਾਲ ਕਰਤਾ: Gurwinder, india, ਮਿਤੀ: 2012-10-26

Send Ans
7 - Good Site: ਹੁਣ ਤੱਕ ਦੇ ਸਾਰੇ ਫੌਂਟ ਕਨਵਰਟਜ਼ ਨਾਲੋਂ ਇਹ ਸਭ ਤੋਂ ਚੰਗਾ ਹੈ। ਇਸ ਨੂੰ ਵਿਕਸਤ ਕਰਨ ਵਾਲੀ ਟੀਮ ਵਧਾਈ ਦੀ ਹੱਕਦਾਰ ਹੈ
ਸਵਾਲ ਕਰਤਾ: RANJIT SInGH GHUMAN, INDIA, ਮਿਤੀ: 2012-10-25

Send Ans
6 - !: this site is the good uppral for punjabi readers
ਸਵਾਲ ਕਰਤਾ: RANJIT SInGH GHUMAN, INDIA, ਮਿਤੀ: 2012-10-25

Send Ans
5 - ਵਧਾਈ: ਹੁਣ ਤੱਕ ਦੇ ਸਾਰੇ ਫੌਂਟ ਕਨਵਰਟਜ਼ ਨਾਲੋਂ ਇਹ ਸਭ ਤੋਂ ਚੰਗਾ ਹੈ। ਇਸ ਨੂੰ ਵਿਕਸਤ ਕਰਨ ਵਾਲੀ ਟੀਮ ਵਧਾਈ ਦੀ ਹੱਕਦਾਰ ਹੈ । ਇਹ ਕੋਸ਼ਿਸ਼ ਕੀਤੀ ਜਾਵੇ ਕਿ ਮੁਢਲੇ ਫੌਟ ਵਿਚ ਰੱਖੇ ਗਏ ਅੰਗਰੇਜੀ ਸ਼ਬਦ ਮੂਲ ਰੂਪ ਕਾਇਮ ਰਹਿ ਸਕਣ ।
ਸਵਾਲ ਕਰਤਾ: Gursewak Singh Dhaula, india, ਮਿਤੀ: 2012-10-23

Send Ans

About the Website

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ


Read More...

Total Hits 6357591

Download

Feedback Form